Maruti Suzuki 800 Ac Model 1999
2 days old.
Make Maruti Suzuki
Model 800
Kms 12345
Price ₹ 34,500
Fuel Type Petrol
City Muktsar
Condition Used
ਇੰਜਨ ਹਲਕਾ ਚਿੱਟਾ ਧੂਆਂ ਮਰਦਾ ਹੈ ਪਾਸਿੰਗ ਖ਼ਤਮ ਆ ਗੱਡੀ ਗੇਅਰ ਦੀ ਚੰਗੀ ਆ ਗਲੀ ਕਿਥੋਂ ਵੀ ਨਹੀ ਨੀਚੇ ਦਾ ਫਰਸ਼ ਬਿਲਕੁਲ ਨਵਾਂ ਪਿਆ ਹੈ 3 ਟਾਯੇਰ ਪੂਰੇ ਵਧਿਆ ਪਏ ਆ ਇਕ ਠੀਕ ਠਾਕ ਹੈ ਪੰਜਾਬ ਨੰਬਰ ਆ ਸਰਕਾਰੀ ਨੰਬਰ ਪਲੇਟ ਅੱਪਲਾਈ ਕੀਤੀ ਹੋਈ ਆ ਗੱਡੀ ਵਿੱਚ ਡੈਕ ਲੱਗਾ ਹੋਇਆ ਹੈ ਇੰਜਨ 01 ਹੈ ਰੰਗ ਦੀ ਠੀਕ ਠਾਕ ਹੈ ਜਿਸ ਵੀਰ ਨੇ ਗੱਡੀ ਤਿਆਰ ਕਾਰਵਾਨੀ ਹੈ ਉਸ ਲਈ ਗੱਡੀ ਬਹੁਤ ਵਧਿਆ ਹੈ ਗੱਡੀ ਦੀ ਐਵਰੇਜ 20+ ਦੀ ਹੈ ਗੱਡੀ ਦੀ RC ਤੇ affidevit ਮਿਲੁਗਾ ਗੱਡੀ ਪਿਓਰ ਪੈਟਰੋਲ ਤੇ ਹੈ ਗੱਡੀ ਵਿੱਚ ਐਸੀ ਲੱਗਾ ਹੋਇਆ ਹੈ ਪਰ ਗੈਸ ਭਰਵਾਨੀ ਪੈਣੀ ਆ ਸ਼੍ਰੀ ਮੁਕਤਸਰ ਸਾਹਿਬ ਖਾਸ ਸ਼ਹਿਰ ਵਿਚ ਗੱਡੀ ਖੜੀ ਆ
Certified Yes
Rs. 50000 Maruti Suzuki Swift-Dzire-Tour Muktsar 100 kms
Rs. 50000 Maruti Suzuki Alto-K10 Muktsar 100 kms
Rs. 50000 Maruti Suzuki New-gen Swift Muktsar 100 kms
Rs. 34500 Maruti Suzuki 800 Muktsar 12345 kms