9 photos - swipe to browse
Maruti Suzuki 800 Ac Model 1999
34500
91 days old.
| Make | Maruti Suzuki |
| Model | 800 |
| Year | 1999 |
| Kms Driven | 12,345 km |
| Fuel | Petrol |
| Transmission | Automatic |
| City | Muktsar |
ਇੰਜਨ ਹਲਕਾ ਚਿੱਟਾ ਧੂਆਂ ਮਰਦਾ ਹੈ
ਪਾਸਿੰਗ ਖ਼ਤਮ ਆ
ਗੱਡੀ ਗੇਅਰ ਦੀ ਚੰਗੀ ਆ
ਗਲੀ ਕਿਥੋਂ ਵੀ ਨਹੀ
ਨੀਚੇ ਦਾ ਫਰਸ਼ ਬਿਲਕੁਲ ਨਵਾਂ ਪਿਆ ਹੈ
3 ਟਾਯੇਰ ਪੂਰੇ ਵਧਿਆ ਪਏ ਆ ਇਕ ਠੀਕ ਠਾਕ ਹੈ
ਪੰਜਾਬ ਨੰਬਰ ਆ
ਸਰਕਾਰੀ ਨੰਬਰ ਪਲੇਟ ਅੱਪਲਾਈ ਕੀਤੀ ਹੋਈ ਆ
ਗੱਡੀ ਵਿੱਚ ਡੈਕ ਲੱਗਾ ਹੋਇਆ ਹੈ
ਇੰਜਨ 01 ਹੈ
ਰੰਗ ਦੀ ਠੀਕ ਠਾਕ ਹੈ
ਜਿਸ ਵੀਰ ਨੇ ਗੱਡੀ ਤਿਆਰ ਕਾਰਵਾਨੀ ਹੈ ਉਸ ਲਈ ਗੱਡੀ ਬਹੁਤ ਵਧਿਆ ਹੈ
ਗੱਡੀ ਦੀ ਐਵਰੇਜ 20+ ਦੀ ਹੈ
ਗੱਡੀ ਦੀ RC ਤੇ affidevit ਮਿਲੁਗਾ
ਗੱਡੀ ਪਿਓਰ ਪੈਟਰੋਲ ਤੇ ਹੈ
ਗੱਡੀ ਵਿੱਚ ਐਸੀ ਲੱਗਾ ਹੋਇਆ ਹੈ ਪਰ ਗੈਸ ਭਰਵਾਨੀ ਪੈਣੀ ਆ
ਸ਼੍ਰੀ ਮੁਕਤਸਰ ਸਾਹਿਬ ਖਾਸ ਸ਼ਹਿਰ ਵਿਚ ਗੱਡੀ ਖੜੀ ਆ