2014 Toyota Innova for Sale in Shahkot

Toyota Innova 2014 Diesel 176000 Km Driven

₹ 5,80,000

Fresh!


WhatsApp Facebook X

Details

Make Toyota

Model Innova

Kms 176000

Price ₹ 5,80,000

Fuel Type Diesel

City Shahkot

Condition Used


Description

ਅਸੀਂ 2014 ਦੇ ਅਖੀਰ ਵਿੱਚ ਜਲੰਧਰ ਦੇ ਸ਼ੋਰੂਮ ਤੋਂ ਬਿਲਕੁਲ ਨਵੀਂ ਡੀਜ਼ਲ ਇਨੋਵਾ ਕਾਰ ਖਰੀਦੀ ਸੀ। ਮੈਂ ਦੁਬਈ ਵਿੱਚ ਰਹਿੰਦਾ ਹੋਣ ਕਰਕੇ ਇਹ ਗੱਡੀ ਬਹੁਤ ਘੱਟ ਚਲਾਈ ਗਈ ਹੈ। ਗੱਡੀ ਬਹੁਤ ਹੀ ਸਾਫ-ਸੁਥਰੀ ਹੈ ਅਤੇ ਔਰਤ ਦੇ ਨਾਮ 'ਤੇ ਰਜਿਸਟਰ ਹੈ। ਹੁਣ ਅਸੀਂ ਲਈ ਵਿਦੇਸ਼ ਸ਼ਿਫਟ ਹੋ ਰਹੇ ਹਾਂ, ਇਸ ਲਈ ਆਪਣੀ ਇਨੋਵਾ ਕਾਰ ਵੇਚਣ ਲਈ ਆਫਰ ਕਰ ਰਹੇ ਹਾਂ। ਇੰਜਨ ਅਤੇ ਇੰਟੀਰੀਅਰ ਦੀ ਤੁਸੀਂ ਪੂਰੀ ਮਕੈਨਿਕਲ ਚੈਕਿੰਗ ਕਰਵਾ ਸਕਦੇ ਹੋ। ਬਾਹਰ ਹਲਕੇ ਫੁਲਕੇ ਪਾਰਕਿੰਗ ਸਕ੍ਰੈਚ ਹੋ ਸਕਦੇ ਹਨ, ਪਰ ਗੱਡੀ ਕੁੱਲ ਮਿਲਾਕੇ ਬਿਲਕੁਲ ਪਰਫੈਕਟ ਹੈ। ਇੰਜਨ ਅਜੇ ਵੀ ਨਵੀਂ ਵਾਂਗ ਸਮੂਥ ਹੈ। ਅੱਠ ਚਾਰ ਦੋ ਸੱਤ ਨੌ ਤਿੰਨ ਸਿਫਰ ਇੱਕ ਦੋ ਨੌ


Other Details

Certified Yes


Seller Details

M
M***j D*s
✓ Verified Seller
Individual Seller
WhatsApp Seller

Find similar cars by Budget


Share your requirements

(Someone from the team will contact you.)

Similar Used Cars in Shahkot

Toyota Innova 2014 Diesel 176000 Km Driven
Toyota Innova 2014 Diesel 176000 Km Driven

Rs. 580000 Toyota Innova Shahkot 176000 kms

Maruti Suzuki Brezza 2016 Diesel 100000 Km Driven
Maruti Suzuki Brezza 2016 Diesel 100000 Km Driven

Rs. 475000 Maruti Suzuki Brezza Shahkot 100000 kms

Toyota Etios 2018 Diesel Well Maintained
Toyota Etios 2018 Diesel Well Maintained

Rs. 555500 Toyota Etios Shahkot 115000 kms


Find similar cars by Brand


Next