View Full Page

7 photos - swipe to browse

2008 Chevrolet Spark for Sale in Model Town, Maur

ਕਾਰ ਬਿਕਾਊ ਹੈ, ਕੀਮਤ ਸਿਰਫ਼ 58 ਹਜ਼ਾਰ ਫ਼ਿਕਸ ਕੀਮਤ, ਕਾਰ ਉੱਤੇ 1 ਪੈਸਾ ਨੀ ਲੱਗਦਾ

58000

12 days old.

MakeChevrolet
ModelSpark
Year2008
Kms Driven80,000 km
FuelPetrol
TransmissionManual
CityModel Town, Maur

ਵਧੀਆ ਕਾਰ ਹੈ, ਸਾਰਾ ਕੰਮ ਕਰਵਾਇਆ ਹੋਇਆ, ਬਾਹਰੋ ਬੋਡੀ ਵੀ ਸਾਫ਼ ਹੈ, ਕਲੱਚ. ਬਰੇਕ. ਰੇਸ. ਗੇਅਰ. ਸਟੇਰਿੰਗ. ਸਬ ਓਕੇ ਆ, ਟਾਇਰ 70 ਪੈਸੇ ਪਏ ਆ, ਏਸੀ ਹੀਟਰ ਵੀ ਓਕੇ ਆ, ਗੱਡੀ ਦੀ ਸਰਵੀਸ ਵੀ 10 ਦਿਨ ਪਹਿਲਾਂ ਹੋਈ ਆ, ਮਤਲਬ ਕਾਰ ਜ਼ਮਾ ਓਕੇ ਪਈ ਆ, ਜਿਹਨੇ ਲੈਣੀ ਓਹੀ ਮੈਸੇਜ ਕਰਿਓ ਪਲੀਜ਼ ਟਾਈਮ ਪਾਸ ਨਾ ਕਰਿਓ, ਕੀਮਤ ਫ਼ਿਕਸ ਆ, ਕਾਲ ਕਰੋ- 9 8 7 6 9 .-. 4 8 9 7 1

View as Story