Maruti Suzuki Swift Dzire 2017 Diesel 84000 Km Driven
1 days old.
Make Maruti Suzuki
Model Swift-Dzire
Kms 84000
Price ₹ 4,70,000
Fuel Type Diesel
City Dharamkot
Condition Used
Well Maintained Car for Sale Selling my car due to very little use as I am currently living abroad and there is no one at home to drive it. The car has been carefully maintained and is in good condition. • Recently installed new tyres • Clean inside and outside • Drives smoothly • Insurance not active at the moment Genuine buyers are welcome to contact for more details. ਚੰਗੀ ਮੈਨਟੇਨ ਕੀਤੀ ਹੋਈ ਕਾਰ ਵਿਕਰੀ ਲਈ ਮੈਂ ਆਪਣੀ ਕਾਰ ਵੇਚ ਰਿਹਾ ਹਾਂ ਕਿਉਂਕਿ ਮੈਂ ਵਿਦੇਸ਼ ਰਹਿੰਦਾ ਹਾਂ ਅਤੇ ਘਰ ਵਿੱਚ ਕੋਈ ਕਾਰ ਚਲਾਉਣ ਵਾਲਾ ਨਹੀਂ ਹੈ, ਇਸ ਕਰਕੇ ਕਾਰ ਬਹੁਤ ਘੱਟ ਵਰਤੀ ਗਈ ਹੈ। ਕਾਰ ਬਹੁਤ ਚੰਗੀ ਹਾਲਤ ਵਿੱਚ ਹੈ ਅਤੇ ਵਧੀਆ ਤਰ੍ਹਾਂ ਸੰਭਾਲੀ ਗਈ ਹੈ। • ਹਾਲ ਹੀ ਵਿੱਚ ਨਵੇਂ ਟਾਇਰ ਲਗੇ ਹੋਏ ਹਨ • ਅੰਦਰੋਂ ਅਤੇ ਬਾਹਰੋਂ ਸਾਫ਼ • ਡਰਾਈਵ ਬਹੁਤ ਸਮੂਥ • ਇਸ ਸਮੇਂ ਇੰਸ਼ੋਰੈਂਸ ਨਹੀਂ ਹੈ ਜਿਨ੍ਹਾਂ ਨੂੰ ਸੱਚਮੁੱਚ ਲੈਣੀ ਹੋਵੇ ਉਹ ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹਨ।
Certified Yes
Rs. 470000 Maruti Suzuki Swift-Dzire Dharamkot 84000 kms