Tata Indica Vista 2010 Diesel 80000 Km Driven
Fresh!
Make Tata
Model Indica Vista
Kms 80000
Price ₹ 65,000
Fuel Type Diesel
City Harbans Singla Mohalla, Samana
Condition Used
ਇਕ ਹੋਰ car ਖਰੀਦ ਲਈ ਹੈ ਇਸ ਲਈ ਇਸ ਨੂੰ ਵੇਚਣਾ ਹੈ। ਬਹੁਤ ਵਧੀਆ ਹਾਲਤ ਵਿਚ ਹੈ ਰੰਗ ਚਿੱਟਾ ਅਤੇ ਸਾਫ਼ ਹੈ। Power steering ,front power window,ac condition good,front tyear 70% back tyear 50%, setter remot locking, diesel , affidavit ਤੇ ਵੇਚਣੀ ਹੈ। ਆਪਣੇ ਕੋਲ affidavit ਅਤੇ Rc ਹੈ। ਜਲਦੀ ਹੀ ਦੇਣੀ ਹੈ 65000 ਦੀ ਵੇਚਣੀ ਹੈ ਪਸਿੰਗ ਨਵੰਬਰ ਵਿੱਚ ਖਤਮ ਹੋ ਗਈ ਹੈ
Analyzing this listing for you...
Certified Yes
Rs. 65000 Tata Indica Vista Harbans Singla Mohalla, Samana 80000 kms