Honda Amaze Petrol 2018
1 days old.
Make Honda
Model Amaze
Kms 12000
Price ₹ 7,10,000
Fuel Type Petrol
City Baba Bakala Market, Baba Bakala
Condition Used
Amage Automatic top model ਹੈ ਮੇਰਾ ਬੇਟਾ ਬਾਹਰ ਗਿਆ ਹੈ ਮੇਨੂ ਚਲਾਉਣੀ ਨਹੀ ਆਉਂਦੀ 2018 ਚ ਬੇਟਾ ਬਾਹਰੋ ਆਇਆ ਸੀ ਤਾਂ ਉਦੋ ਨਵੀਂ ਲਈ ਸੀ ਉਹ ਮਹੀਨਾ ਕੁ India ਰਿਹਾ ਤੇ ਉਨੇ ਚਲਾਈ ਹੈ ਬਾਅਦ ਚ ਤਾਂ ਮੇਨੂ ਚਲਾਉਣੀ ਨਹੀ ਆਉਂਦੀ ਮੇਨੂ ਡਰਾਈਵਰ ਕਰਕੇ ਲਿਜਾਣੀ ਪੈਂਦੀ ਸੀ ਇਸ ਕਰਕੇ ਬਹੁਤ ਘੱਟ ਚੱਲੀ ਹੈ ਕਿਲੋਮੀਟਰ ਮੇਨੂ ਵੇਖਣੇ ਨ੍ਹੀ ਆਉਂਦੇ ਮੈਂ ਮੀਟਰ ਦੀ pic ਪਾ ਦੇਵਾਂਗਾ12000 ਅੰਦਾਜ਼ਨ ਲਿਖੀ ਹੈ ਅਸਲ ਮੀਟਰ ਤੋ ਪਤਾ ਲੱਗੇਗਾ ਗੱਡੀ ਚ desh camera ਅਤੇ LED ਸਕਰੀਨ ਵੀ ਲਗੀ ਹੈ ਸ਼ੀਟਾ ਦੇ ਕਵਰ ਤੇ ਮੈਟਿੰਗ ਹੋਈ ਹੈ
Analyzing this listing for you...
Certified Yes
Rs. 750000 Hyundai Fluidic Verna Baba Bakala Market, Baba Bakala 38000 kms
Rs. 685000 Hyundai I20 Baba Bakala Market, Baba Bakala 79000 kms
Rs. 760000 Mahindra Bolero Power Plus Baba Bakala Market, Baba Bakala 60000 kms
Rs. 720000 Maruti Suzuki Wagon-R-1-0 Baba Bakala Market, Baba Bakala 11000 kms
Rs. 750000 Hyundai Venue Baba Bakala Market, Baba Bakala 65000 kms
Rs. 710000 Honda Amaze Baba Bakala Market, Baba Bakala 12000 kms